ਬੱਚੇ ਰੱਬ ਦੇ ਨੇ ਮਨਭਾਉਂਦੇ
(1) ਬੱਚੇ ਰੱਬ ਦੇ ਨੇ ਮਨਭਾਉਂਦੇ ਜਿਹੜੇ ਯਿਸ਼ੂ ਨਾਮ ਧਿਆਉਂਦੇ ਨਵੂ ਕਰਾਇਸ਼ਟ ਵਰਸ਼ਿਪ ਕਰਾਵੇ ਹਰ ਸੰਡੇ ਰੱਬ ਦੀ ਮਹਿਮਾ ਗਾਵੇ ਯੂਥ ਮੀਟਿੰਗ ਵਿੱਚ ਪ੍ਰਚਾਰ ਸੁਣਾਵੇ ਕਰਿਸਮਸ ਤੇ ਭੈਣਾਂ ਰਲ ਖੁਸ਼ੀ ਮਨਾਵੇ(2) ਭਾਣਜੀ ਨਵੂ ਏ ਮਨ ਦੀ ਸੱਚੀ ਪ੍ਰਭੂ ਯਿਸ਼ੂ ਦੀ ਪਿਆਰੀ ਬੱਚੀ ਕਵਿਤਾ ਲਿਖਕੇ ਤਿਆਰੀ ਖਿੱਚੀਂ ਸਨੀ ਸਲੇਮਪੁਰੀ ਰੂਹ ਤੋਂ ਨੱਚੀਂ ਈਸਟਰ ਲਹਿਰ ਖੁਸ਼ੀ ਦੀ ਮੱਚੀ ਦੁਸ਼ਟ ਦੀ ਹੁੰਦੀ ਹਰ ਗੱਲ ਕੱਚੀ ਸੰਪਰਕ ਕਰੋ : ਕਵੀ ਸਨੀ ਸਲੇਮਪੁਰੀ +91(77176-40941) .